St. Catharines Lake Ontario ਅਤੇ water routes ਦੇ ਨੇੜੇ ਵਧੀਆ walk stop ਹੈ। Bridges, trees, island feel ਅਤੇ marina ਇਸਨੂੰ ਵੱਖਰਾ ਬਣਾਉਂਦੇ ਹਨ।
ਕਿਉਂ ਜਾਈਏ
ਜੇ ਤੁਹਾਨੂੰ ਛੋਟੇ bridges, ਪਾਣੀ ਕੋਲ walk ਅਤੇ ਸ਼ਾਂਤ island-type feel ਪਸੰਦ ਹੈ, ਇਹ ਵਧੀਆ stop ਹੈ।
Parking
Downtown ਅਤੇ waterfront area ਵਿੱਚ parking options ਮਿਲ ਸਕਦੇ ਹਨ, ਪਰ signs ਅਤੇ time ਧਿਆਨ ਨਾਲ ਵੇਖੋ।
Food reality check
Food wise ਇਹ ਜਗ੍ਹਾ ਕੁਝ desert ਲੱਗ ਸਕਦੀ ਹੈ। Niagara Falls outlets driving distance ਉੱਤੇ better backup ਹਨ, including Aroma Espresso Bar।
ਕਿਸ ਲਈ ਵਧੀਆ
Younger ਲੋਕਾਂ, hikers ਅਤੇ calm water walk ਚਾਹੁਣ ਵਾਲਿਆਂ ਲਈ ਵਧੀਆ ਹੈ। Seniors ਲਈ ਵੀ pace easy ਰੱਖਿਆ ਜਾ ਸਕਦਾ ਹੈ।